ਅੰਗ ਅੰਗ ਵਿੱਚੋਂ ਅੱਗ ਦੇ ਅਲੰਬੇ ਉੱਠਣੇ

- (ਗੁੱਸੇ ਨਾਲ ਸਾਰਾ ਸਰੀਰ ਕੰਬ ਉੱਠਣਾ)

ਉਸ ਦੇ ਹਵਾਸ ਕੁਝ ਟਿਕਾਣੇ ਹੋਏ, ਪਰ ਜਿਉਂ ਹੀ ਉਹ ਕਿਸੇ ਗੱਲ ਦਾ ਖਿਆਲ ਕਰਦਾ ਸੀ, ਉਸ ਦੇ ਅੰਗ ਅੰਗ ਵਿੱਚੋਂ ਅੱਗ ਦੇ ਅਲੰਬੇ ਉੱਠ ਆਉਂਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ