ਅੰਗ ਹਿਲਾਣੇ

- (ਹੱਥੀਂ ਮਿਹਨਤ ਕਰਨੀ, ਹੱਡ ਭੰਨ ਕੇ ਕੰਮ ਕਰਨਾ)

ਬਿੱਕਰ ਨੇ ਇਸ ਵਾਰ ਫਸਲ ਦੀ ਪੈਦਾਵਾਰ ਨੂੰ ਵਧਾਉਣ ਲਈ ਖੂਬ ਅੰਗ ਹਿਲਾਏ ਪਰ ਮੀਂਹ ਜਿਆਦਾ ਪੈਣ ਕਾਰਨ ਉਸਦੀਆਂ ਆਸਾਂ ਤੇ ਪਾਣੀ ਫਿਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ