ਅੰਗ ਕਰਨਾ

- (ਸਹਾਇਤਾ ਕਰਨੀ, ਪੱਖ ਕਰਨਾ)

ਇਹ ਸਾਡੇ ਪਿੰਡ ਦਾ ਆਦਮੀ ਹੈ। ਪਰਮਾਤਮਾ ਨੇ ਇਸ ਨੂੰ ਭਾਗ ਲਾਇਆ ਹੈ ਤੇ ਇਸ ਨੇ ਵੀ ਬੜਾ ਜਸ ਖੱਟਿਆ ਹੈ ਕਿਉਂਕਿ ਪਿੰਡ ਦਾ ਜੋ ਵੀ ਆਦਮੀ ਇਸ ਪਾਸ ਆਇਆ ਹੈ, ਇਸ ਨੇ ਪੂਰਾ ਅੰਗ ਕੀਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ