ਅੰਗ ਮਾਰਿਆ ਜਾਣਾ

- (ਕਿਸੇ ਕਾਰਨ ਕੋਈ ਅੰਗ ਨਕਾਰਾ ਹੋ ਜਾਣਾ)

ਜਦੋਂ ਤੂੰ ਡਿੱਗੀ ਸੀ ਤੇਰਾ ਕੋਈ ਨਾ ਕੋਈ ਅੰਗ ਜ਼ਰੂਰ ਮਾਰਿਆ ਜਾਣਾ ਸੀ ਪਰ ਸ਼ੁਕਰ ਹੈ ਰੱਬ ਨੇ ਤੈਨੂੰ ਬਚਾ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ