ਅੰਗੜਾਈਆਂ ਭੰਨਣੀਆਂ

- (ਆਕੜਾਂ ਲੈਣੀਆਂ, ਮਨ ਵਿੱਚ ਉਬਾਲ ਉੱਠਣੇ)

ਜਿਨ੍ਹਾਂ ਦਿਨਾਂ ਵਿੱਚ ਹੁਕਮੇ ਨੇ ਸੰਤੀ ਨਾਲ ਵਿਆਹ ਕਰਵਾਇਆ ਸੀ, ਉਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਉਸ ਦੇ ਭਰਾ ਜਿਉਣੇ ਦੇ ਘਰ ਵਾਲੀ ਸੁਰਗਵਾਸ ਹੋ ਗਈ ਸੀ। ਹੁਣ ਹੁਕਮੇ ਦੀ ਮੌਤ ਪਿੱਛੋਂ ਜਿਉਣੇ ਦੇ ਰੰਡੇਪੇ ਨੇ ਅੰਗੜਾਈਆਂ ਭੰਨੀਆਂ। ਅਫ਼ਸੋਸ ਕਿ ਕੁਝ ਮਹੀਨੇ ਲੰਘ ਜਾਣ ਪਿੱਛੋਂ ਉਸਨੇ ਸੰਤੀ ਤੇ ਡੋਰੇ ਸੁੱਟਣੇ ਸ਼ੁਰੂ ਕਰ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ