ਅੰਨ੍ਹੇ ਵਾਹ ਤੁਰਨਾ

- (ਬਿਨਾਂ ਵੇਖੇ ਕਾਹਲੀ ਕਾਹਲੀ ਤੁਰਨਾ)

ਮੈਂ ਅੰਨ੍ਹੇ ਵਾਹ ਹੀ ਤੁਰੀ ਜਾਂਦਾ ਸਾਂ, ਇੱਧਰ ਉੱਧਰ ਕੁਝ ਨਹੀਂ ਸਾਂ ਵੇਖ ਰਿਹਾ। ਫਿਰ ਮੈਨੂੰ ਕਿਸੇ ਨੇ ਆਵਾਜ਼ ਮਾਰੀ ਜਦ ਮੈਂ ਪਰਤ ਕੇ ਵੇਖਿਆ ਤਾਂ ਮੇਰਾ ਮਿੱਤਰ ਮੋਹਨ ਆ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ