ਅੰਨ੍ਹੇਰਾ ਦਿਸਣਾ

- (ਕੋਈ ਸਹਾਰਾ ਨਾ ਦਿਸਣਾ)

ਪਤੀ ਦੀ ਮੌਤ ਮਗਰੋਂ ਮੈਨੂੰ ਹਰ ਪਾਸੇ ਅੰਨ੍ਹੇਰਾ ਹੀ ਦਿਸਦਾ ਸੀ। ਸਹੁਰਿਆਂ ਤੋਂ ਵੀ ਮੈਨੂੰ ਕੋਈ ਆਸਰਾ ਨਹੀਂ ਸੀ ਨਜ਼ਰ ਆ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ