ਅੰਨ੍ਹੀ ਧਨਾਸਰੀ ਮਚਾਉਣੀ

- (ਊਲ-ਜਲੂਲ ਬੋਲਣਾ)

ਨਸ਼ੇ ਵਿੱਚ ਆਇਆ ਉਹ ਅੰਨ੍ਹੀ ਧਨਾਸਰੀ ਮਚਾਈ ਗਿਆ ; ਵੱਡੇ ਨਿੱਕੇ ਦਾ ਖ਼ਿਆਲ ਉਸ ਵੇਲੇ ਕੀ ਹੋ ਸਕਦਾ ਸੀ।

         

ਸ਼ੇਅਰ ਕਰੋ

📝 ਸੋਧ ਲਈ ਭੇਜੋ