ਅੰਨ੍ਹੀ ਖੱਟੀ

- (ਬੇ-ਸ਼ੁਮਾਰ ਆਮਦਨ)

ਮੈਂ ਤਾਂ ਹੈਰਾਨ ਹਾਂ ਕਿ ਮੱਘਰ ਕੋਲ ਐਨਾ ਧਨ ਕਿੱਦਾਂ ਆ ਗਿਆ ? ਉਸਨੇ ਕੋਈ ਵਣਜ ਵਿਹਾਰ ਨਹੀਂ ਕੀਤਾ, ਪਤਾ ਨਹੀਂ ਇਹ ਅੰਨ੍ਹੀ ਖੱਟੀ ਆ ਕਿੱਥੋਂ ਰਹੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ