ਅੰਨ ਜਲ ਦੇ ਵਸ

- (ਕਿਸਮਤ ਦੇ ਵਸ, ਜਿੱਥੋਂ ਅੰਨ ਪਾਣੀ ਮਿਲੇ ਉੱਥੇ ਹੀ ਰਹਿਣਾ)

ਕੱਲ੍ਹ ਅਸੀਂ ਤਿਆਰ ਹੋ ਕੇ ਸਟੇਸ਼ਨ ਤੇ ਗਏ ਪਰ ਗੱਡੀ ਤੁਰ ਚੁਕੀ ਸੀ। ਸਭ ਅੰਨ ਜਲ ਦੇ ਵਸ ਹੈ, ਇੱਥੋਂ ਦਾ ਦਾਣਾ ਪਾਣੀ ਇੱਕ ਦਿਨ ਹੋਰ ਖਾਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ