ਅੰਨ੍ਹੇ ਅੱਗੇ ਨੱਚਣਾ

- (ਕਿਸੇ ਬੇ-ਕਦਰੇ ਦੇ ਸਾਹਮਣੇ ਕੋਈ ਵਧੀਆ ਕੰਮ ਕਰਨਾ)

ਪਰ ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਅੰਨ੍ਹੇ ਅੱਗੇ ਨੱਚਣਾ ਤੇ ਬੋਲ਼ੇ ਅੱਗੇ ਰਾਗ ਵਾਲੀ ਗੱਲ ਹੈ। ਉਸ ਤੇ ਇਹੋ ਜਿਹੀਆਂ ਗੱਲਾਂ ਦਾ ਕੋਈ ਅਸਰ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ