ਅੰਨ੍ਹੇ ਦੇ ਹੱਥ ਬਟੇਰਾ ਆ ਜਾਣਾ

- (ਅਯੋਗ ਆਦਮੀ ਨੂੰ ਕੋਈ ਵੱਡੀ ਪ੍ਰਾਪਤੀ ਹੋ ਜਾਣੀ)

ਉਹ ਹੁਣ ਡੀਂਗਾਂ ਕਿਉਂ ਨਾ ਮਾਰੇ। ਅੰਨ੍ਹੇ ਦੇ ਹੱਥ ਬਟੇਰਾ ਜੋ ਆ ਗਿਆ। ਕੱਲ੍ਹ ਤੱਕ ਉਸ ਨੂੰ ਕੋਈ ਪੁੱਛਦਾ ਨਹੀਂ ਸੀ ਅਤੇ ਅੱਜ ਉਸਨੂੰ ਹਵਾਲਦਾਰੀ ਮਿਲ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ