ਆਪਣਾ ਆਪ ਬਹਿੰਦਾ ਬਹਿੰਦਾ ਜਾਪਣਾ

- (ਉਦਾਸੀ ਤੇ ਚਿੰਤਾ ਛਾ ਜਾਣੀ, ਦਿਲ ਘਟਣਾ)

ਮੈਂ ਇੱਕ ਵਾਰ ਹੀ ਸੁੰਨ ਜਿਹਾ ਹੋ ਗਿਆ, ਮੈਨੂੰ ਆਪਣਾ ਆਪ ਬਹਿੰਦਾ ਬਹਿੰਦਾ ਜਾਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ