ਆਪਣਾ ਆਪ ਤੋੜਨਾ

- (ਪੀੜ ਨਾਲ ਬੇ-ਹਾਲ ਹੋਣਾ)

ਚੰਨੋਂ ਦੀ ਪੀੜ ਘਟਣ ਦੀ ਥਾਂ ਹੋਰ ਤੇਜ਼ ਹੁੰਦੀ ਜਾ ਰਹੀ ਸੀ ਅਤੇ ਉਸ ਦੀ ਬਰਦਾਸ਼ਤ ਨੂੰ ਟੱਪ ਰਹੀ ਸੀ। ਉਹ ਖਿੱਚਵੇਂ ਸਾਹਾਂ ਨਾਲ ਆਪਣਾ ਆਪ ਤੋੜ ਰਹੀ ਸੀ। ਉਸ ਅਥਾਹ ਦਰਦ ਵਿੱਚ ਮਧੋਲੀ ਜਾ ਰਹੀ ਨੇ ਸੋਚਿਆ, ਮੈਂ ਕਿਸੇ ਤਰ੍ਹਾਂ ਬਚ ਨਹੀਂ ਸਕਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ