ਆਪਣਾ ਰੰਗ ਕੱਢਣਾ

- (ਆਪਣੇ ਅਸਲੀ ਸੁਭਾ ਤੇ ਰੂਪ ਵਿੱਚ ਪ੍ਰਗਟ ਹੋਣਾ)

ਸੱਸ ਤੇ ਨਿਨਾਣਾਂ ਪਹਿਲਾਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ ਵਹੁਟੀਏ, ਵਹੁਟੀਏ ਕਰਦੀਆਂ ਰਹੀਆਂ। ਫੇਰ ਆਪਣਾ ਰੰਗ ਕੱਢਿਆ ਤੇ ਆਪਣੇ ਰਵਾਂ ਤੇ ਆ ਗਈਆਂ ਅਤੇ ਤੋਤੇ ਵਾਂਗ ਝੱਟ ਅੱਖਾਂ ਬਦਲ ਲਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ