ਆਪਣੇ ਆਪ ਵਿੱਚ ਨਾ ਹੋਣਾ

- (ਆਪਣੀ ਸੁਰਤ ਵਿੱਚ ਨਾ ਹੋਣਾ)

ਕਈਆਂ ਮਹੀਨਿਆਂ ਦੀ ਮਿਹਨਤ ਤੇ ਦਸ ਵੀਹ ਰੁਪਈਏ। ਉਹ ਵੀ ਤਾਂ, ਜੇ ਮੈਂ ਇਹਨਾਂ ਦੇ ਮਤਲਬ ਦੀ ਬਣਾ ਸਕਾਂ। ਇਹ ਵਾਕ ਜੇ ਮੋਹਨ ਕਿਸੇ ਹੋਰ ਵੇਲੇ ਸੁਣਦਾ ਤਾਂ ਪਤਾ ਨਹੀਂ ਉਸ ਦਾ ਕੀ ਹਾਲ ਹੁੰਦਾ, ਪਰ ਇਸ ਵੇਲੇ ਉਹ ਆਪਣੇ ਆਪ ਵਿੱਚ ਨਹੀਂ ਸੀ, ਇਸ ਕਰਕੇ ਉਸ ਦੇ ਦਿਲ ਨੂੰ ਕੋਈ ਤਕਲੀਫ਼ ਨਾ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ