ਆਪਣੇ ਅੱਗੇ ਕੰਡੇ ਬੀਜਣਾ

- (ਅਜਿਹੇ ਕਾਰੇ ਕਰਨੇ ਕਿ ਸਿੱਟਾ ਦੁੱਖ ਨਿਕਲੇ)

ਇਹੋ ਜਿਹੀਆਂ ਕਰਤੂਤਾਂ ਨਾਲ ਤੁਸੀਂ ਆਪਣੇ ਅੱਗੇ ਆਪ ਹੀ ਕੰਡੇ ਬੀਜ ਰਹੇ ਹੋ। ਅਗਲੇ ਵੇਖ ਰਹੇ ਹਨ ਤੇ ਕਿਸੇ ਦਿਨ ਉਨ੍ਹਾਂ ਤੁਹਾਨੂੰ ਇਸ ਤਰ੍ਹਾਂ ਇੱਥੋਂ ਕੱਢ ਦੇਣਾ ਹੈ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ