ਆਪਣੇ ਢਿੱਡ ਤੇ ਹੱਥ ਫੇਰਨਾ

- (ਆਪਣੀ ਖੁਦਗ਼ਰਜ਼ੀ ਹੀ ਮੁੱਖ ਰੱਖਣੀ)

ਤੂੰ ਬੜਾ ਚੰਗਾ ਏਂ ਆਪਣੇ ਹੀ ਢਿੱਡ ਤੇ ਹੱਥ ਫੇਰਦਾ ਏਂ। ਤੇਰਾ ਤੇ ਇਹ ਮਤਲਬ ਏ ਮੇਰਾ ਲਹਿਣਾ ਆ ਜਾਏ, ਹੋਰ ਕੋਈ ਭਾਵੇਂ ਢੱਠੇ ਖੂਹ ਵਿੱਚ ਪਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ