ਆਪਣੇ ਜੋਗਾ ਹੋਣਾ

- (ਆਪਣਾ ਗੁਜ਼ਾਰਾ ਕਰ ਸਕਣਾ)

ਪਤੀ ਦੀ ਮੌਤ ਮਗਰੋਂ ਮੈਨੂੰ ਹਰ ਪਾਸੇ ਹਨੇਰਾ ਹੀ ਜਾਪਦਾ ਸੀ। ਸਹੁਰਿਆਂ ਤੋਂ ਮੈਨੂੰ ਕੋਈ ਆਸ ਨਹੀਂ ਸੀ ਤੇ ਪੇਕੇ ਵਿਚਾਰੇ ਆਪਣੇ ਜੋਗੇ ਵੀ ਨਹੀਂ ਸਨ, ਮੇਰਾ ਭਾਰ ਕਿਵੇਂ ਚੁੱਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ