ਆਪਣੇ ਪੈਰੀਂ ਆਪ ਕੁਹਾੜਾ ਮਾਰਨਾ

- (ਆਪਣੀ ਕਰਤੂਤ ਨਾਲ ਆਪਣਾ ਨੁਕਸਾਨ ਕਰਨਾ)

''ਤਾਂ ਦਿਸਦਾ ਇਹ ਹੈ ਕਿ ਤੂੰ ਆਪਣੀ ਪੈਰੀਂ ਆਪ ਹੀ ਕੁਹਾੜਾ ਮਾਰਿਆ ਹੈ। ਡੁੱਬ ਕੇ ਕਿਉਂ ਨਹੀਂ ਮਰ ਗਈ ? ਕੀ ਸਾਰੇ ਦਰਿਆਵਾਂ ਵਿੱਚ ਪਾਣੀ ਸੁੱਕ ਗਿਆ ਸੀ ? ਸਵਾਮੀ ਦੇ ਘਰ ਨੂੰ ਛੱਡ ਕੇ ਮਾਂ ਦੇ ਘਰ ਆ ਦੱਸਣਾ ਤੈਨੂੰ ਮੈਂ ਤਾਂ ਨਹੀਂ ਸਿਖਾਇਆ ਸੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ