ਆਪਣੀ ਆਪਣੀ ਪੈ ਜਾਣੀ

- (ਹਰ ਇੱਕ ਨੂੰ ਆਪਣਾ ਫ਼ਿਕਰ ਪੈ ਜਾਣਾ)

ਹਮਲੇ ਦੀ ਖਬਰ ਪੁੱਜਣ ਦੀ ਦੇਰ ਸੀ ਕਿ ਹਰ ਇੱਕ ਨੂੰ ਆਪਣੀ ਆਪਣੀ ਪੈ ਗਈ ਤੇ ਜਿੱਧਰ ਕਿਸੇ ਦੇ ਸਿੰਗ ਸਮਾਏ, ਉੱਧਰ ਉਹ ਨੱਸ ਦੌੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ