ਆਪਣੀ ਲੱਤ ਉੱਪਰ ਰੱਖਣੀ

- (ਅਹਿਸਾਨ ਜਤਾਣਾ, ਆਪਣਾ ਪਾਸਾ ਭਾਰਾ ਰੱਖਣਾ)

ਕੁੜੀ ਵਾਲੇ ਭਾਵੇਂ ਹਜ਼ਾਰ ਪਏ ਕਰਨ, ਲੱਤ ਸਦਾ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਸਮਾਂ ਹੀ ਐਸਾ ਆ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ