ਆਪਣੀ ਮਾਰਨੀ

- (ਹੋਰ ਕਿਸੇ ਦੀ ਸੁਣਨੀ ਨਾ ਤੇ ਆਪਣੀ ਹੀ ਗੱਲ ਕਹੀ ਜਾਣਾ)

ਤੂੰ ਵੀ ਆਪਣੀ ਹੀ ਮਾਰੀ ਜਾਂਦਾ ਹੈ, ਸਾਡੀ ਗੱਲ ਜ਼ਰਾ ਦਿਲ ਨਾਲ ਲਾ ਤੇ ਵੇਖ ਕਿ ਇਸ ਵਿੱਚ ਵੀ ਕੋਈ ਸਿਆਣਪ ਹੈ ਜਾਂ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ