ਆਪਣੀ ਨੀਂਦ ਸੌਂਣਾ

- (ਬੇਫ਼ਿਕਰੀ ਦਾ ਜੀਵਨ, ਆਜ਼ਾਦ ਜੀਵਨ, ਸੰਤੁਸ਼ਟ ਜੀਵਨ)

ਬਾਬੇ ਨੇ ਸ਼ਹਿਰੀ ਬਾਬੂ ਨੂੰ ਕਿਹਾ ਕਿ ਅਸੀਂ ਪੇਂਡੂ ਮੂਰਖ ਚੰਗੇ ਹਾਂ, ਰੋਟੀ ਖਾ ਲੈਂਦੇ ਹਾਂ, ਆਪਣੀ ਨੀਂਦ ਸੌਂ ਲੈਂਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ