ਆਪਣੀ ਪੀਹੜੀ ਹੇਠ ਡੰਡਾ ਫੇਰਨਾ

- (ਆਪਣੇ ਨੁਕਸ ਦੇਖਣੇ)

ਲੋਕਾਂ ਨੂੰ ਅਗਲੇ ਦਾ ਘਰ ਦਿਸਦਾ ਏ, ਆਪਣੀ ਪੀਹੜੀ ਹੇਠ ਕੋਈ ਡੰਡਾ ਨਹੀਂ ਫੇਰਦਾ। ਆ ਗਿਆ ਮੈਨੂੰ ਮੱਤਾਂ ਦੇਣ ! ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ