ਆਪਣੀ ਰਾਗਣੀ ਗਾਣੀ

- (ਆਪਣੀ ਗੱਲ ਕਰੀ ਜਾਣਾ)

ਉਹ ਕਿਸੇ ਦੀ ਨਹੀਂ ਸੁਣਦਾ, ਹਮੇਸ਼ਾ ਆਪਣੀ ਰਾਗਣੀ ਗਾਉਂਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ