ਅੜਦਲ ਵਿੱਚ ਰਹਿਣਾ

- (ਤਾਬਿਆਦਾਰੀ ਕਰਨੀ, ਹਰ ਵੇਲੇ ਸੇਵਾ ਵਿੱਚ ਰਹਿਣਾ)

ਇਹ ਕੁੜੀ ਨਿੱਕਿਆਂ ਹੁੰਦਿਆਂ ਤੋਂ ਹੀ ਰਹੀ ਹੈ ਸਰਦਾਰਨੀ ਹੋਰਾਂ ਦੀ ਅੜਦਲ ਵਿੱਚ, ਸੁਭਾ ਦੀ ਅਸੀਲ ਤੇ ਹਸਮੁਖ। ਹਰ ਪਾਸਿਉਂ ਗੁਣਾਂ ਦੀ ਗੁਥਲੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ