ਅੜ ਬਹਿਣਾ

- (ਜ਼ਿੱਦ ਕਰਨੀ)

ਹੁਣ ਰੁਪਯਾ ਵੀ ਕੁਝ ਨਹੀਂ ਖੋਹ ਸਕਦਾ। ਮਿਆਦ ਪੁੱਗ ਗਈ ਏ ਤੇ ਬਾਮੂ ਅੜ ਬੈਠਾ ਏ ਕਿ ਉਸ ਰੁਪਯਾ ਨਹੀਂ ਲੈਣਾ ਸਗੋਂ ਮੇਰੀ ਛਾਤੀ ਤੋਂ ਅਧ ਸੇਰ ਮਾਸ ਕੱਟੇਗਾ ਜਿਵੇਂ ਟੋਂਬੂ ਵਿੱਚ ਲਿਖਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ