ਆਸਾਂ ਉੱਤੇ ਪਾਣੀ ਫੇਰ ਦੇਣਾ

- ਨਿਰਾਸ਼ ਕਰਨਾ

ਬੁੱਢੀ ਨੂੰ ਆਪਣੇ ਇਕਲੌਤੇ ਪੁੱਤਰ ਉੱਤੇ ਬਹੁਤ ਆਸਾਂ ਸਨ, ਪਰ ਉਸ ਨੇ ਭੈੜੀ ਸੰਗਤ ਵਿੱਚ ਪੈ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ।

ਸ਼ੇਅਰ ਕਰੋ