ਆਸਾਂ ਦੇ ਮਹੱਲ ਉਸਾਰਨਾ

- (ਬੇਅੰਤ ਆਸਾਂ ਉਤਪੰਨ ਹੋਣੀਆਂ)

ਪ੍ਰਭਾ ਦੇਵੀ ਦੇ ਦਿਲ ਵਿੱਚ ਉਸੇ ਘੜੀ ਤੋਂ ਆਸਾਂ ਦੇ ਮਹੱਲ ਉਸਰਨ ਲੱਗ ਪਏ- 'ਇਤਨਾ ਸ਼ਾਨਦਾਰ ਵਰ ਜੇ ਉਸ ਨੂੰ ਉਰਵਸ਼ੀ ਲਈ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ