ਅਸਰ ਹੇਠ ਦੱਬੇ ਹੋਣਾ

- (ਸਹਿਮੇ ਰਹਿਣਾ)

ਫਿਰ ਉਸ ਖਿਆਲ ਕੀਤਾ, ਸੁਸ਼ੀਲਾ ਅਜੇ ਤੀਕ ਮਤਰੇਈ ਮਾਂ ਦੀ ਕੱਲ੍ਹ ਵਾਲੀ ਮਾਰ ਦੇ ਹੀ ਅਸਰ ਹੇਠ ਦੱਬੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ