ਅਸਮਾਨ ਨੂੰ ਟਾਕੀਆਂ ਲਾਉਣੀਆਂ

- (ਬੜੀ ਚਤੁਰਾਈ ਦੀਆਂ ਗੱਲਾਂ ਕਰਨੀਆਂ)

ਮੇਰੀ ਉਸ ਨਾਲ ਮਿੱਤਰਤਾ ਹੋ ਸਕਣੀ ਅਸੰਭਵ ਹੈ। ਉਹ ਹੱਥੀਂ ਕੁਝ ਕਰਨਾ ਨਹੀਂ ਜਾਣਦਾ ਤੇ ਜ਼ਬਾਨੀ ਅਸਮਾਨ ਨੂੰ ਟਾਕੀਆਂ ਲਾਉਂਦਾ ਹੈ। ਮੈਨੂੰ ਇਸ ਗੱਲ ਤੇ ਬੜਾ ਗੁੱਸਾ ਚੜ੍ਹਦਾ ਹੈ ਤੇ ਉਸ ਨਾਲ ਝਪਟ ਹੋ ਜਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ