ਅਸਮਾਨ ਸਿਰ 'ਤੇ ਚੁੱਕਣਾ

- (ਬਹੁਤ ਰੌਲਾ ਪਾਉਣਾ)

ਕੱਲ੍ਹ ਦੇ ਵਿਆਹ ਵਿੱਚ ਬੱਚਿਆਂ ਨੇ ਅਸਮਾਨ ਸਿਰ 'ਤੇ ਚੁੱਕਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ