ਅਸਮਾਨ ਵਿੱਚ ਚਮਕਣਾ

- (ਬਹੁਤ ਪ੍ਰਸਿੱਧੀ ਜਾਂ ਵਡਿਆਈ ਪ੍ਰਾਪਤ ਕਰ ਜਾਣਾ)

ਏਸ ਦੀਵੇ ਦੀ ਲੋਅ ਵਿੱਚ ਤੁਰਨ ਵਾਲੇ, ਅੱਜ ਵਿੱਚ ਅਸਮਾਨ ਦੇ ਚਮਕ ਰਹੇ ਨੇ।
ਐਪਰ, ਹਾਇ ! ਕਿਸਮਤ ਐਸਾ ਗੇੜ ਖਾਧਾ, ਤੇਰੇ ਆਪਣੇ ਚੀਥੜੇ ਲਮਕ ਰਹੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ