ਅਸਮਾਨੀ ਗੋਲਾ ਪੈਣਾ

- (ਕੋਈ ਰੱਬੋਂ ਬਿਪਤਾ ਪੈਣੀ)

ਸਾਰਾ ਟੱਬਰ ਖੁਸ਼ੀ ਖੁਸ਼ੀ ਵੱਸਦਾ ਰਸਦਾ ਸੀ। ਕਿਸੇ ਨੂੰ ਖ਼ਿਆਲ ਤਕ ਨਹੀਂ ਸੀ ਕਿ ਉਨ੍ਹਾਂ ਦੀ ਖੁਸ਼ੀ ਕਦੇ ਭੰਗ ਹੋ ਸਕੇਗੀ ਪਰ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਐਸਾ ਅਸਮਾਨੀ ਗੋਲਾ ਉਨ੍ਹਾਂ ਤੇ ਪਿਆ ਕਿ ਮੁੜ ਉਹ ਆਪਣੇ ਪੈਰੀਂ ਖੜ੍ਹੇ ਨਹੀਂ ਹੋ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ