ਅਟੇਰ ਕੇ ਲੈ ਜਾਣਾ

- (ਕਿਸੇ ਨੂੰ ਧੋਖਾ ਦੇ ਕੇ ਖਿਸਕਾ ਲੈ ਜਾਣਾ)

ਮੈਨੂੰ ਉਨ੍ਹਾਂ ਦੇ ਧੋਖੇ ਦੀ ਕੋਈ ਸਮਝ ਨਹੀਂ ਸੀ। ਉਹ ਮੈਨੂੰ ਅਟੇਰ ਕੇ ਉੱਥੇ ਲੈ ਗਿਆ ਤੇ ਜੂਏ ਵਿੱਚ ਲਾ ਲਿਆ ਅਤੇ ਸਭ ਕੁਝ ਮੇਰੇ ਪਾਸੋਂ ਜਿੱਤ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ