ਅੱਠ ਅੱਠ ਮਾਰਨੀਆਂ

- (ਮੌਜਾਂ ਮਾਣਨੀਆਂ)

ਹੁਣ ਸਮਾਂ ਈ, ਅੱਠ ਅੱਠ ਮਾਰ ਲੈ, ਮੁੜ ਇਹ ਗੱਲ ਨਹੀਂ ਬਣਨੀ ਤੇ ਇਹ ਵੇਲਾ ਹੱਥ ਨਹੀਂ ਆਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ