ਅਟਕਾ ਨਾ ਹੋਣਾ

- (ਥੁੜ੍ਹ ਨਾ ਹੋਣੀ)

ਗ਼ਰੀਬ ਦੀ ਧੀ ਵਿਚਾਰੀ ਚੰਗੇ ਘਰੀਂ ਗਈ ਹੈ। ਉੱਥੇ ਕਿਸੇ ਚੀਜ਼ ਦਾ ਅਟਕਾ ਨਹੀਂ। ਇਨ੍ਹਾਂ ਵਿਚਾਰਿਆਂ ਦੀ ਵੀ ਆਂਦਰ ਠੰਡੀ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ