ਅਟਕਲ ਪੱਚੂ

- (ਫ਼ਰਜ਼ੀ ਜਿਹਾ ਢਕੌਸਲਾ, ਪੂਰੀ ਸਮਝ ਬਿਨਾ ਕੰਮ ਕਰਨਾ)

ਜੋਤਸ਼ੀ ਦੇ ਆਖੇ ਲੱਗ ਕੇ ਜਦ ਸਾਡੇ ਸਬੰਧੀ ਆਸਾਮ ਗਏ ਤਾਂ ਸੈਂਕੜੇ ਰੁਪਏ ਵਾਪਾਰ ਵਿੱਚ ਰੋੜ੍ਹ ਕੇ ਦੋ ਕੁ ਮਹੀਨੇ ਮਗਰੋਂ ਵਾਪਸ ਆ ਗਏ। ਤਦ ਮੈਨੂੰ ਯਕੀਨ ਹੋ ਗਿਆ ਕਿ ਜੋਤਸ਼ੀ ਐਵੇਂ ਹਾਲਾਤ ਦਾ ਅੰਦਾਜ਼ਾ ਲਾ ਕੇ ਅਟਕਲ ਪੱਚੂ ਜਵਾਬ ਦੇ ਦਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ