ਔਖੀਆਂ ਘਾਟੀਆਂ ਚੀਰਨੀਆਂ

- (ਕਠਨ ਇਮਤਿਹਾਨਾਂ ਤੇ ਮੁਸ਼ਕਲਾਂ ਵਿੱਚ ਸਫਲ ਹੋ ਜਾਣਾ)

ਵਿਦਿਆਰਥੀ ਨੇ ਪਰੀਖਿਆ ਪਾਸ ਕਰਨ ਲਈ ਬਹੁਤ ਸਾਰੀਆਂ ਔਖੀਆਂ ਘਾਟੀਆਂ ਚੀਰੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ