ਔਲੇ ਕੌਲੇ ਮੂੰਹ ਮਾਰਨਾ

- (ਕੁਸੰਗਤ ਵਿੱਚ ਪੈਣਾ)

ਪਤਾ ਨਹੀਂ ਇਸ ਕੁੜੀ ਦੀ ਮਤ ਨੂੰ ਕੀ ਹੋਇਆ ਏ। ਜਿਸ ਧੀ ਪੁੱਤ ਨੂੰ ਔਲੇ ਕੌਲੇ ਮੂੰਹ ਮਾਰਨ ਦੀ ਆਦਤ ਪੈ ਜਾਵੇ, ਉਹ ਇੱਕ ਥਾਂ ਤੇ ਨਹੀਂ ਟਿਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ