ਆਈ ਚਲਾਈ ਕਰਨਾ

- (ਜੋ ਕਮਾਉਣਾ ਸੋ ਖਾ ਲੈਣਾ)

ਅੱਜ ਕੱਲ੍ਹ ਤਨਖ਼ਾਹ ਵਿੱਚੋਂ ਕੁਝ ਵੀ ਨਹੀਂ ਬਚਦਾ ਮਸਾਂ ਆਈ ਚਲਾਈ ਹੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ