ਆਈ ਚਲਾਈ ਵਾਲਾ ਕੰਮ ਹੋਣਾ

- (ਆਮਦਨ ਖਰਚ ਬਰਾਬਰ ਰਹਿਣਾ)

ਭਾਵੇਂ ਸ਼ੁਕਲ ਜੀ ਨੇ ਗ਼ਰੀਬੀ ਦਾ ਸੁਆਦ ਤਾਂ ਕਦੀ ਨਹੀਂ ਚਖਿਆ, ਪਰ ਬਹੁਤੇ ਸੌਖੇ ਵੀ ਘੱਟ ਹੀ ਰਹੇ ਸਨ। ਬਸ ਆਈ ਚਲਾਈ ਵਾਲਾ ਕੰਮ ਰਹਿੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ