ਆਈ ਗਈ ਕਰ ਛੱਡਣਾ

- (ਟਾਲ ਦੇਣਾ)

ਉਰਵਸ਼ੀ ਦੇ ਦਿਲ ਵਿੱਚ ਚਿੰਤਾ ਉੱਠ ਰਹੀ ਸੀ, ਉਸ ਨੇ ਫੇਰ ਮਾਂ ਨੂੰ ਲਿਪਾਈ ਲਈ ਯਾਦ ਕਰਾਇਆ, ਤੇ ਮਾਂ ਨੇ- ਤੂੜੀ ਕਿੱਥੋਂ ਲਿਆਵਾਂ ਕਹਿ ਕੇ ਗੱਲ ਆਈ ਗਈ ਕਰ ਛੱਡੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ