ਆਈ ਤੇ ਆਣਾ

- (ਜ਼ਿੱਦ ਤੇ ਆ ਜਾਣਾ, ਬਦਲਾ ਲੈਣ ਦਾ ਪ੍ਰਣ ਕਰ ਲੈਣਾ)

ਤੂੰ ਪੁੱਤਰ ਹੋ ਕੇ ਵੈਰੀਆਂ ਵਾਲਾ ਬਿੱਡਾ ਡਾਹਿਆ ਏ ਮੇਰੇ ਨਾਲ। ਯਾਦ ਰੱਖੀਂ ਤੂੰ ਵੀ ਸੁਖ ਨਹੀਂ ਪਾਵੇਂਗਾ। ਜਿਹੜੀ ਖੇਹ ਮੇਰੇ ਸਿਰ ਪੈਣੀ ਸੀ, ਸੋ ਤੇ ਪੈ ਗਈ ਪਰ ਮੈਂ ਵੀ ਹੁਣ ਆਪਣੀ ਆਈ ਤੇ ਆਇਆ ਹੋਇਆਂ ਆਂ ਤੇ ਤੈਨੂੰ ਸੁਆਦ ਚਖਾ ਕੇ ਛੱਡਾਂਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ