ਅਈਂ ਅਈਂ ਕਰਨਾ

- (ਤਰਲੇ ਲੈਣੇ)

ਤੈਨੂੰ ਇਵੇਂ ਅਈਂ ਅਈਂ ਕਰਨ ਦੀ ਆਦਤ ਹੈ। ਜੋ ਕੁਝ ਮੈਂ ਤੇਰੇ ਲਈ ਕਰ ਸਕਦਾ ਸਾਂ ਕਰ ਦਿੱਤਾ ਹੈ, ਹੋਰ ਕੁਝ ਨਹੀਂ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ