ਬਾਬ ਕਰਨਾ

- (ਕਿਸੇ ਦੀ ਬੇਇੱਜ਼ਤੀ ਕਰਨਾ)

ਬੱਸ ਵੇ ਬੀਬਿਆ, ਤੁਹਾਡੇ ਘਰ ਆਈ ਹੋਈ ਆਂ ਕੀ ਕਹਿਵਾਂ, ਜੇਹੜੀ ਤੂੰ ਮੇਰੀ ਬਾਬ ਕਰਕੇ ਆਇਆ ਏ ਓਥੇ (ਮੇਰੇ ਘਰ) ਤੇ ਏਥੇ ਵੀ ਉਪੱਦਰ ਤੋਲਨੋਂ ਬਸ ਨਹੀਂ ਕਰਦਾ। ਤੁਹਾਡੀ ਭੈਣ ਭਰਾਵਾਂ ਦੀ ਜ਼ਬਾਨ ਬਹੁਤ ਚਲਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ