ਬਾੜ ਝਾੜਨੀ

- (ਇਕੱਠੀਆਂ ਗੋਲੀਆਂ ਚਲਾਉਣੀਆਂ)

ਲੋਕਾਂ ਦੇ ਹਜੂਮ ਤੇ ਇਕਦਮ ਫ਼ੌਜੀ ਬਾੜ ਝਾੜ ਸ਼ੁਰੂ ਹੋ ਗਈ। ਬਸ ਹਫੜਾ ਦਫੜੀ ਪੈ ਗਈ, ਜਿਧਰ ਕਿਸੇ ਦੇ ਸਿੰਗ ਸਮਾਏ, ਉਧਰ ਉਹ ਉੱਠ ਦੌੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ