ਬਾਂਹ ਬਣਨਾ

- (ਸਹਾਇਕ ਬਣਨਾ)

ਤੇ ਬੀਬਾ, ਪੁੱਤਰ ਦੁਨੀਆਂ ਮੰਗਦੀ ਕਾਹਦੇ ਲਈ ਏ। ਇਸੇ ਲਈ ਨਾ ਬਈ ਜੁਆਨ ਹੋ ਕੇ 'ਮਾਪਿਆਂ ਦੀ ਬਾਂਹ ਬਣਨਗੇ। ਦੁਖ ਸੁਖ ਵਿੱਚ ਹੱਥ ਵਟਾਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ