ਬਾਂਹ ਦੇਣੀ

- (ਆਸਰਾ ਦੇਣਾ, ਮੱਦਦ ਦੇਣੀ)

ਸੱਜਣ ਬਾਂਹ ਦੇਵੇ ਤੇ ਨਿਗਲ ਤੇ ਨਹੀਂ ਨਾ ਜਾਣੀ ਚਾਹੀਦੀ। ਲੋੜ ਸਮੇਂ ਤਾਂ ਤੁਸਾਂ ਉਸ ਤੋਂ ਮਦਦ ਲੈ ਲਈ ਸੀ, ਹੁਣ ਸੰਕਟ ਨਿੱਕਲ ਗਿਆ ਹੈ; ਆਪਣਾ ਕੰਮ ਕਰੋ ਤੇ ਖਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ